ਸਟੇਟ ਬੈਂਕ ਆਫ ਇੰਡੀਆ ਮੇਨ ਬ੍ਰਾਂਚ ਹੁਣ ਐਲਪਸ ਸਿਨੇਮਾ ਕੋਲ ਪਹੁੰਚੀ

0
522

ਰਾਜਪੁਰਾ (ਧਰਮਵੀਰ ਨਾਗਪਾਲ) ਭਾਰਤੀਯ ਸਟੇਟ ਬੈਂਕ ਆਫ ਇੰਡੀਆ ਦੇ ਚੀਫ ਮਨੇਜਰ ਸ਼੍ਰੀ ਐਮ ਐਸ ਸਾਂਡਿਲ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਉਹਨਾਂ ਦੀ ਬ੍ਰਾਂਚ ਜਿਹੜੀ ਝੰਡਾ ਗਰਾਉਂਡ ਨੇੜੇ ਸੀ ਦੀ ਥਾਂ ਬਦਲ ਕੇ ਹੁਣ ਜੀ ਟੀ ਰੋਡ ਨੇੜੇ ਐਲਪਸ ਸਿਨੇਮਾ ਕੋਲ ਆ ਗਈ ਹੈ। ਸਾਰੇ ਗ੍ਰਾਹਕਾ ਨੂੰ ਬੇਨਤੀ ਹੈ ਕਿ ਹੁਣ ਨੇੜੇ ਐਲਪਸ ਸਿਨੇਮਾ ਕੋਲ ਪਹੁੰਚ ਕੇ ਸਾਡੀਆ ਸੇਵਾਵਾ ਪ੍ਰਾਪਤ ਕਰ ਸਕਦੇ ਹਨ।