ਮਾਗੀ ਮੇਲਾ ਕਾਨ੍ਫ੍ਰੇੰਸ ਨੂ ਦੇਖਦੇ ਪੰਜਾਬ ਕਨਵੀਨਰ ਸੰਜੇ ਸਿੰਘ ਅਤੇ ਸੁੱਚਾ ਸਿੰਘ ਛੋਟੇਪੁਰ ਦਾ ਤੁਫਾਨੀ ਦੋਰਾ

0
1300

ਕੋਟਕਪੂਰਾ 29 ਦਿਸ੍ਬਰ (ਮਖਣ ਸਿੰਘ ) ਸ੍ਰੀ ਮੁਕਰਸਰ ਸਾਹਿਬ ਵਿਖੇ ਹੋਣ ਵਾਲੀ ਮੇਲਾ ਮਾਘੀ ਕਾਨਫੰਰਸ ਨੂੰ ਲੈ ਕੇ ਅੱਜ ਕੋਟਕਪੂਰਾ ਵਿਖੇ ਆਮ ਆਦਮੀ ਪਾਰਟੀ ਵਲੋਂ ਹਲਕਾ ਲੋਕ ਸਭਾ ਫਰੀਦਕੋਟ ਦੀ ਮੀਟਿੰਗ ਦਾ ਆਯੌਜਨ ਕੀਤਾ ਗਿਆ ਜਿਸ ਵਿੱਚ ਸੁੱਚਾ ਸਿੰਘ ਛੋਟੇਪੁਰ , ਸੰਜੇ ਸਿੰਘ ਤੋਂ ਇਲਾਵਾ ਇਲਾਕੇ ਦੇ ਲੋਕਾਂ ਨੇ ਹਿੱਸਾ ਲਿਆ । ਛੋਟੇਪੁਰ ਨੇ ਲੋਕਾਂ ਨੂੰ ਸਰਕਾਰ ਬਦਲਣ ਦੀ ਅਪੀਲ ਕਰਦਿਆਂ ਕਿਹਾ ਕਿ 2017 ਵਿੱਚ ਲੋਕ ਆਮ ਆਦਮੀ ਪਾਰਟੀ ਦੀਸਰਕਾਰ ਬਣਾਉਣ ਇਸ ਸਬੰਧੀ ਮਾਘਾ ਕਾਨਫ੍ਰੰਸ ਵਿੱਚ ਸੀ੍ਰ ਅਰਵਿੰਦ ਕੇਜਰੀ ਵਾਲ ਵਿਸੇਸ਼ ਤੌਰ ਤੇ ਆ ਰਹੇ ਹਨ ।