ਕੈਬਿਨਟ ਮੰਤਰੀ ਮਲੁਕਾ ਤੇ ਹਮਲਾ ਕਰਣ ਵਾਲੇ ਜਰਨੈਲ ਸਿੰਘ ਨੂੰ ਭਗਤਾ ਪੁਲਿਸ ਵਲੋ ਕਿਤਾ ਗਿਆ ਗਿਰਫਤਾਰ

0
382

ਫਰੀਦਕੋਟ 30 ਨਵਬਰ ( ਰਾਕੇਸ਼ ਸ਼ਰਮਾ ) ਦਿਨੀ ਬਠਿੰਡਾ ਦੇ ਹਮੀਦਗੜ ਵਿੱਚ ਕੈਬਿਨਟ ਮੰਤਰੀ ਸਿਕੰਦਰ ਸਿੰਘ ਮਲੁਕਾ ਤੇ ਹਮਲਾ ਕਰਣ ਵਾਲੇ ਜਰਨੈਲ ਸਿੰਘ ਨੂੰ ਅੱਜ ਭਗਤਾ ਪੁਲਿਸ ਵਲੋ ਫਰੀਦਕੋਟ ਦੇ ਗੁਰੁ ਗਬਿੰਦਰ ਸਿੰਘ ਹਸਪਤਾਲ ਵਿੱਚੋ ਗਿਰਫਤਾਰ ਕਿਤਾ ਗਿਆ ਹੈ।ਇਸ ਦੋਰਾਨ ਜਰਨੈਲ ਸਿੰਘ ਨੇ ਕਿਹਾ ਕਿ ਉਹ ਫਿਲਹਾਲ ਪੁਰੀ ਤਰਾਂ ਠੀਕ ਨਹੀ ਹਨ ਅਤੇ ਉਹਨਾਂ ਦੇ ਜੋ ਸੱਟਾਂ ਲੱਗਿਆ ਹਨ ਉਹ ਫਿਲਹਗਾਲ ਪੁਰੀ ਤਰਾਂ ਠੀਕ ਨਹੀ ਹੋਈਆ ਹਨ ਅਤੇ ਉਹਨਾਂ ਕਿਹਾ ਕਿ ਉਹਨਾਂ ਤੇ ਜਬਰ ਕਿਤਾ ਜਰ ਰਿਹਾ ਹੈ।ਇਸ ਦੇ ਨਾਲ ਹੀ ਜਰਨੈਲ ਸਿੰਘ ਨੂੰ ਗਿਰਫਤਾਰ ਕਰਣ ਆਏ ਐਸ ਐਚ ਉ ਨੇ ਕਿਹ ਕਿ ਉਹ ਵੱਖ ਵੱਖ ਧਾਰਾਵਾ ਦੇ ਤਹਿਤ ਹੀ ਜਰਨੈਲ ਸਿੰਘ ਨੂੰ ਗਿਰਫਤਾਰ ਕਰਨ aਾਂਏ ਹਨ ਜਿਹਨਾਂ ਨੂੰ ਕੱਲ ਅਦਾਲਤ ਵਿੱਚ ਪੇਸ਼ ਕਿਤਾ ਜਾਵੇਗਾ।ਇਸਦੇ ਨਾਲ ਹੀ ਗੁਰੁ ਗੋਬਿੰਦ ਸਿੰਘ ਹਸਪਤਾਲ ਦੇ ਡਾ. ਪੁਸ਼ਪਿੰਦਰ ਸਿੰਘ ਕੁੱਕਾ ਨੇ ਕਿਹਾ ਕਿ ਇਹਨਾ ਨੂੰ ਪੁਰੀ ਤਰਾਂ ਫਿੱਟ ਹੋਣ ਤੋ ਬਾਅਦ ਹੀ ਇਥੋ ਡਿਸਚਾਰਜ ਕਿਤਾ ਗਿਆ ਹੈ ਉਹਨਾ ਦੇ ਹਰ ਤਰਾਂ ਦੇ ਟੈਸਟ ਨਾਰਮਲ ਆਏ ਹਨ ਜਿਸ ਕਰਕੇ ਉਹਨਾ ਨੁੰ ਫਿਟ ਕਰਾਰ ਦਿਤਾ ਗਿਆ ਹੈ।ਇਸਦੇ ਨਾਲ ਹੀ ਕੁਝ ਲੋਕਾਂ ਵਲੋ ਹਸਪਤਾਲ ਦੇ ਬਾਹਰ ਪੰਜਾਬ ਸਰਕਾਰ ਦੇ ਖਿਲਾਫ ਜਬਰਦਸਤ ਨਾਅਦੇਬਾਜੀ ਵੀ ਕਿਤੀ ਗਈ।
ਬਾਈਟ-ਜਰਨੈਲ ਸਿੰਘ

ਬਾਈਟ-ਐਸ ਐਚ ਉ