ਇੱਕ ਕਰੋੜ ਦੀ ਲਾਗਤ ਨਾਲ ਬਣ ਕੇ ਤਿਆਰ ਹੋਈ ਨਵੀ ਬਿਲਡਿੰਗ ਦਾ ਉਦਘਾਟਨ ਸਾਬਕਾ ਕੇਬਨਟ ਮੰਤਰੀ ਅਰੁਨੇਸ਼ ਸ਼ਾਕਰ ਵੱਲੋ ਕੀਤਾ ਗਿਆ।

0
280

ਮੁਕੇਰੀਆਂ 22 ਨਵਮ੍ਬਰ (ਪ੍ਰੇਮ ਕੁਮਾਰ )ਮੁਕੇਰੀਆਂ ਵਿਖੇ ਸਿਵਲ ਹਸਪਤਾਲ ਦੀ ਇੱਕ ਕਰੋੜ ਦੀ ਲਾਗਤ ਨਾਲ ਬਣ ਕੇ ਤਿਆਰ ਹੋਈ ਨਵੀ ਬਿਲਡਿੰਗ ਦਾ ਉਦਘਾਟਨ ਸਾਬਕਾ ਕੇਬਨਟ ਮੰਤਰੀ ਅਰੁਨੇਸ਼ ਸ਼ਾਕਰ ਵੱਲੋ ਕੀਤਾ ਗਿਆ। ਕਮਰਿਆ ਦੀ ਗਿਣਤੀ ਵਧਣ ਨਾਲ ਆਸ ਪਾਸ ਪਿੰਡਾ ਦੇ ਮਰੀਜਾ ਨੂ ਮਿਲੇਗਾ ਲਾਭ।
ਮੁਕੇਰੀਆ ਅਤੇ ਆਸ ਪਾਸ ਦੇ ਪਿੰਡਾ ਦੇ ਮਰੀਜਾ ਦੀ ਸਹੁਲਤ ਵਾਸਤੇ ਸਿਵਲ ਹਸਪਤਾਲ ਵਿਖੇ ਕੰਢੀ ਏਰੀਆ ਸਕੀਮ ਅਧੀਨਤਿਆਰ ਹੋਈ ਬਿਲਡਿੰਗ ਜਿਸ ਵਿੱਚ  6 ਪਰਾਈਵੇਟ  ਕਮਰੇ ,4 ਜਨਰਲ ਅਤੇ ਇਕ ਕਾਨਫਰੰਸ ਹਾਲ ਮਰੀਜਾ ਦੀ ਸਹੂਲਤ ਵਾਸਤੇ ਲੋਕਾ ਨੂ ਸਮਰਪਿਤ  ਕੀਤੇ ਜਾਣ ਨਾਲ ਲੋਕਾ ਵਿੱਚ ਖੁਸ਼ੀ ਦੀ ਲੇਹਰ ਹੈ।
ਉਦਘਾਟਨ ਮੋਕੇ ਸਾਬਕਾ ਕੇਬਨਟ ਮੰਤਰੀ ਅਰੁਨੇਸ਼ ਸ਼ਾਕਰ ਨੇ ਕਿਹਾ ਕੀ ਬਹੁਤ ਜਲਦ ਹੀ ਇਸ ਹਸਪਤਾਲ ਨੂ 100 ਬੇੱਡ ਦਾ ਹਸਪਤਾਲ ਬਣਾ ਦਿਤਾ ਜਾਵੇਗਾ ਇਸ ਮੋਕੇ ਐੱਸ ਐਮ ਓ ਡਾਕਟਰ ਸਮਿੰਦਰ ਸਿੰਘ ਮਥੋਨ  ,ਸਾਰੇ ਡਾਕਟਰਾ ਤੋ ਇਲਾਵਾ ਭਾਰੀ ਗਿਣਤੀ ਵਿੱਚ ਅਕਾਲੀ ਭਾਜਪਾ ਆਗੂ ਅਤੇ ਵਰਕਰ ਹਾਜਰ ਸਨ।